2 ਸਾਲ ਲਈ ਮੁਅੱਤਲ ਹੋਣਗੇਂ ਸੁਨੀਲ ਜਾਖੜ : ਅਨੁਸ਼ਾਸਨ ਕਮੇਟੀ ਨੇ ਸੋਨੀਆ ਗਾਂਧੀ ਨੂੰ ਕੀਤੀ ਸਿਫਾਰਿਸ਼; ਚੰਨੀ ਖਿਲਾਫ ਕੀਤੀ ਗਈ ਸੀ ਬਿਆਨਬਾਜ਼ੀ

ਚੰਡੀਗੜ੍ਹ, 26 ਅਪ੍ਰੈਲ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ 2 ਸਾਲ ਲਈ ਮੁਅੱਤਲ ਕੀਤਾ ਜਾਵੇਗਾ। ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਇਸ ਦੀ ਸਿਫਾਰਿਸ਼ ਸੋਨੀਆ ਗਾਂਧੀ ਨੂੰ ਕੀਤੀ ਹੈ। ਇਸ ‘ਤੇ ਆਖਰੀ ਮੋਹਰ ਸੋਨੀਆ ਗਾਂਧੀ ਲਾਉਣਗੇ। ਇਸ ਤੋਂ ਪਹਿਲਾਂ ਸੁਨੀਲ ਜਾਖੜ ਇਕ ਟਵੀਟ ਰਾਹੀਂ ਕਾਂਗਰਸ ਹਾਈਕਮਾਂਡ ‘ਤੇ ਨਿਸ਼ਾਨਾ ਸਾਧ ਚੁੱਕੇ ਹਨ। ਉਨ੍ਹਾਂ … Continue reading 2 ਸਾਲ ਲਈ ਮੁਅੱਤਲ ਹੋਣਗੇਂ ਸੁਨੀਲ ਜਾਖੜ : ਅਨੁਸ਼ਾਸਨ ਕਮੇਟੀ ਨੇ ਸੋਨੀਆ ਗਾਂਧੀ ਨੂੰ ਕੀਤੀ ਸਿਫਾਰਿਸ਼; ਚੰਨੀ ਖਿਲਾਫ ਕੀਤੀ ਗਈ ਸੀ ਬਿਆਨਬਾਜ਼ੀ